USD Mp3 Song Download By Arjan Dhillon 2022

USD Mp3 Song Download By . Song USD Mp3 are written By . Its music video is released by . USD By Mp3 Download From Ostpk.com with best quality.


USD (Arjan Dhillon) Mp3 Song Download

USD Full Song Lyrics  By Arjan Dhillon
Singer
Music Composer
Lyricist
Genre
Category
Release Year


download button

Video Of USD By Arjan Dhillon

YouTube video

USD Song Lyrics

ਹਾਏ ਅੰਬਰਾਂ ਨਾ ਖੇਂਦੀ ਆ ਉਡਾਰੀ ਸੋਹਣੀਏ
ਤਾਹੀਂ ਤੈਨੂੰ ਅੱਖਾ ਵਾਰੀ ਵਾਰੀ ਸੋਹਣੀਏ
ਹਾਏ ਅੰਬਰਾਂ ਨਾ ਖੇਂਦੀ ਆ ਉਡਾਰੀ ਸੋਹਣੀਏ
ਤਾਹੀਂ ਤੈਨੂੰ ਅੱਖਾ ਵਾਰੀ ਵਾਰੀ ਸੋਹਣੀਏ
ਸਾਡੇ ਨਾਲ ਰਹਿਣ ਦਾ ਨੀ , ਹਾਂਜੀ ਹਾਂਜੀ ਕਹਿਣ ਦਾ ਨੀ
ਗੱਡੀ ਆਂ ਚ ਬਹਿਣ ਦਾ ਨੀ , ਘਾਟੇ ਦਾ ਨੀ
ਕੰਮ ਤੇਰਾ ਵਢਾ ਏ ਆ , ਵਢਾ ਏ ਆ
ਉਹ ਜੇ ਕੋਈ Time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਉਹ ਜੇ ਕੋਈ time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਉਹ ਜੇ ਕੋਈ time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਹੋ ਦੁਨੀਆਂ ਤੇ ਚੱਲੇ ਜਿਵੇ USD
ਚੱਲੇ ਸਾਡਾ ਨਾਮ , ਹੋਰ ਭਾਲਦੀ ਐ ਕੀ
ਭੀਡੂ ਟੀਸੀ ਨਾਲ ਟੀਸੀ ਜਦੋਂ ਬੋਲੀ ਲੱਗਣੀ
Photo ਸਾਡੇ ਨਾਲ ਕਰਕੇ ਕਰ NFT
ਝਾਂਕਣੀ ਸੌਗਾਤ ਬਿੱਲੋ
ਦਿਨ ਕੀ ਤੇ ਰਾਤ ਬਿੱਲੋ
ਮਹਿੰਗੀ ਮੁਲਾਕਾਤ ਬਿੱਲੋ
ਹੋ ਦਿਲ ਲੱਗਿਆ Flashy ਮੁੰਡਾ ਸਾਡਾ ਏ ਆ , ਸਾਡਾ ਏ ਆ
ਉਹ ਜੇ ਕੋਈ Time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਉਹ ਜੇ ਕੋਈ Time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਉਹ ਜੇ ਕੋਈ Time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਤੇਰੇ ਤੋਂ ਮੇਰੇ , ਮੇਰੇ ਤੋਂ ਤੇਰੇ
ਆਉਂਦੇ ਜੇੜੇ Run ਖੁੱਲੇ ਖਰਚੇ
ਸਾਡੇ ਐ ਚਰਚੇ
ਬਿੱਲੋ ਥਾ ਥਾ ਨੀ ਜਾਕੇ ਕਹਿੰਦੀ ਤੂੰ , ਨਾ ਲੈਂਦੀ ਤੂੰ
ਜੇ ਕੋਈ ਪੁੱਛਦਾ ਕਰਾ ਮੈਂ ਹਾਲ
ਕਰਾ ਮੈਂ ਹਾਲ , ਬਿੱਲੋ ਹਾਲ ਹਰ ਦੁੱਖ ਦਾ
ਓਹਦਾ ਆਉਂਦਾ ਨੀ ਖ਼ਿਆਲ ਬਿੱਲੋ
ਜੋ ਹੈਨੀ ਸਾਡੇ ਨਾਲ ਬਿੱਲੋ
ਕਾਹਦੇ ਆ ਸਵਾਲ ਬਿੱਲੋ
ਦਿਤਾ ਨਹੀਓ ਧੋਖਾ ਸਾਡਾ ਖਾਦਾ ਏ ਆ , ਖਾਦਾ ਏ ਆ
ਜੇ ਕੋਈ Time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਜੇ ਕੋਈ Time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਉਹ ਯਾਰ ਚੜ੍ਹਦੇ ਤੋਂ ਚੜ੍ਹਦੇ ਆ
ਗਾਹਾਂ ਤੋਂ ਗਾਹਾਂ
ਮਿੱਤਰਾਂ ਨੇ ਜਾਣਾ ਬਿੱਲੋ ਤਾਹਾਂ ਤੋਂ ਤਾਹਾਂ
ਕਾਹਨੂੰ ਗੱਲੀ ਬਾਤੀ Eve End ਹੁੰਦੇ ਆ
ਹੁੰਦੇ ਭੀੜ ਨਾਲੋਂ ਅੱਡ , ਜੋ Trend ਹੁੰਦੇ ਆ
ਅਰਜਨ ਅਰਜਨ ਦਿੱਸਣਾ ਨੀ
ਧੱਕਿਆ ਤੋਂ ਲਿਫਨਾ ਨੀ
ਜੱਗ ਸਾਰਾ ਜਿੱਤਣਾ ਨੀ
ਸਾਡੀ ਅੜੀ ਨਾ ਤੂੰ ਸੋਚੀ ਇਰਾਦਾ ਏ ਆ , ਇਰਾਦਾ ਏ ਆ
ਜੇ ਕੋਈ time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਉਹ ਜੇ ਕੋਈ Time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਜੇ ਕੋਈ time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ
ਉਹ ਜੇ ਕੋਈ Time ਪੁੱਛੇ
ਕਹਿੰਦੀ ਸਾਡਾ ਏ ਆ , ਸਾਡਾ ਏ ਆ