Taareyan Toh Paar Mp3 Song Download Links Check Below. Taareyan Toh Paar Song is the most popular Punjabi, Love, Romantic Song. It is written by Gurnam Bhullar and Taareyan Toh Paar Song released on 2022. Taareyan Toh Paar Mp3 Song sung by the Gurnam Bhullar of the popular movie/album Main Viyah Nahi Karona Tere Naal. Taareyan Toh Paar has been a huge hit with the listeners and has touched the hearts of many. Taareyan Toh Paar Song Download Free And listen online in HD High-Quality Audio 320Kbps only on ostpk. Download Taareyan Toh Paar Song Mp3 In Your Mobiles Free With Fast Links. Taareyan Toh Paar Mp3 Song Download And Online Player Check Below. Taareyan Toh Paar Song has been viewed and downloaded millions of times on Ostpk.com.

Taareyan Toh Paar Mp3 Download & Listen For Free
Click To Download
Taareyan Toh Paar Video

Taareyan Toh Paar Details
Who Sung Taareyan Toh Paar ? | Gurnam Bhullar |
---|---|
What is Movie Name Of Taareyan Toh Paar ? | Main Viyah Nahi Karona Tere Naal |
Who Comsposed Music Of Taareyan Toh Paar ? | Daoud Music |
Who is Lyrics Writer Of Taareyan Toh Paar ? | Gurnam Bhullar |
Taareyan Toh Paar Lyrics
Ve ae ho aakhiri mauka ae
Ve ae ho aakhiri mauka ae
Ve ae ho aakhiri mauka ae
Ve ae ho aakhiri mauka ae
Je kade aapa fer bichhade
Je kade aapa fer bichhade
Phir milna aukha ae
Ve ae ho aakhiri mauka ae
O phir milna aukha ae
Ae ho aakhiri mauka ae
Main taan haayi waddta hunda
Main taan haayi waddta hunda
O main taan haayi waddta hunda
Main taan haayi waddta hunda
Je sacchi tainu chhad sakti
Je sacchi tainu chhad sakti
Main taan kado da chhadta hunda
Ve tera faa haayi waddta hunda
O tainu kado da chhadta hunda
Ve tera faa haayi waddta hunda
Taareyan ton paar diyan
Taareyan ton paar diyan
Taareyan ton paar diyan
Taareyan ton paar diyan
Ve gusseyan ch ki rakheya
Ve gusseyan ch ki rakheya
Gallan kariye pyaar diyan
Ho taareyan ton paar diyan
Ho gallan kariye pyar diyan
Ni taareyan ton paar diyan
ਵੇ ਇਹੋ ਆਖਰੀ ਮੌਕਾ ਏ
ਵੇ ਇਹੋ ਆਖਰੀ ਮੌਕਾ ਏ
ਵੇ ਇਹੋ ਆਖਰੀ ਮੌਕਾ ਏ
ਵੇ ਇਹੋ ਆਖਰੀ ਮੌਕਾ ਏ
ਜੇ ਕਦੇ ਆਪਾਂ ਫੇਰ ਬਿਛੜੇ
ਜੇ ਕਦੇ ਆਪਾਂ ਫੇਰ ਬਿਛੜੇ
ਫੇਰ ਮਿਲਣਾ ਔਖਾ ਏ
ਵੇ ਇਹੋ ਆਖਰੀ ਮੌਕਾ ਏ
ਫੇਰ ਮਿਲਣਾ ਔਖਾ ਏ
ਇਹੋ ਆਖਰੀ ਮੌਕਾ ਏ
ਮੈਂ ਤਾਂ ਫਾਹਾ ਹੀ ਬੱਡ ਤਾ ਹੁੰਦਾ
ਮੈਂ ਤਾਂ ਫਾਹਾ ਹੀ ਬੱਡ ਤਾ ਹੁੰਦਾ
ਓ ਮੈਂ ਤਾਂ ਫਾਹਾ ਹੀ ਬੱਡ ਤਾ ਹੁੰਦਾ
ਮੈਂ ਤਾਂ ਫਾਹਾ ਹੀ ਬੱਡ ਤਾ ਹੁੰਦਾ
ਜੇ ਸੱਚੀ ਤੈਨੂੰ ਛੱਡ ਸਕਦੀ
ਜੇ ਸੱਚੀ ਤੈਨੂੰ ਛੱਡ ਸਕਦੀ
ਮੈਂ ਤਾਂ ਕਦੋ ਦਾ ਛੱਡ ਤਾ ਹੁੰਦਾ
ਵੇ ਤੇਰਾ ਫਾਹਾ ਹੀ ਬੱਡ ਤਾ ਹੁੰਦਾ
ਓ ਤੈਨੂੰ ਮੈਂ ਤਾਂ ਕਦੋ ਦਾ ਛੱਡ ਤਾ ਹੁੰਦਾ
ਵੇ ਤੇਰਾ ਫਾਹਾ ਹੀ ਬੱਡ ਤਾ ਹੁੰਦਾ
ਤਾਰਿਆਂ ਤੌ ਪਾਰ ਦੀਆਂ
ਤਾਰਿਆਂ ਤੌ ਪਾਰ ਦੀਆਂ
ਤਾਰਿਆਂ ਤੌ ਪਾਰ ਦੀਆਂ
ਨੀ ਗੁੱਸੇਆਂ ਚ ਕਿ ਰੱਖਿਆ
ਨੀ ਗੁੱਸੇਆਂ ਚ ਕਿ ਰੱਖਿਆ
ਗੱਲਾਂ ਕਰੀਏ ਪਿਆਰ ਦੀਆਂ
ਹੋ ਤਾਰਿਆਂ ਤੌ ਪਾਰ ਦੀਆਂ
ਹੋ ਗੱਲਾਂ ਕਰੀਏ ਪਿਆਰ ਦੀਆਂ
ਨੀ ਤਾਰਿਆਂ ਤੌ ਪਾਰ ਦੀਆਂ
ਰੱਬ ਦੀ ਮੇਹਰਬਾਨੀ ਏ
ਰੱਬ ਦੀ ਮੇਹਰਬਾਨੀ ਏ
ਏ ਜ਼ਿੰਦਗੀ ਦੋ ਦਿਨ ਦੀ
ਏ ਜ਼ਿੰਦਗੀ ਦੋ ਦਿਨ ਦੀ
ਅੱਧੇ ਦਿਨ ਦੀ ਜਵਾਨੀ ਏ
ਅੱਧੇ ਦਿਨ ਦੀ ਜਵਾਨੀ ਏ
ਓ ਰੱਬ ਦੀ ਮੇਹਰਬਾਨੀ ਏ
ਅੱਧੇ ਦਿਨ ਦੀ ਜਵਾਨੀ ਏ
ਰੱਬ ਦੀ ਮੇਹਰਬਾਨੀ ਏ
ਅੱਧੇ ਦਿਨ ਦੀ ਜਵਾਨੀ ਏ